We sleep sound in our homes because we know the police force is on guard. Interacting with the policemen while inaugurating state-of-the-art building of Mattewal Police Station, I felt a sense of pride for these tough men. I am sure they will ensure justice without hassles and will contribute immensely towards our mission of a safe and prosperous Punjab.
ਅਸੀਂ ਆਪਣੇ ਘਰਾਂ ਵਿੱਚ ਸਿਰਫ਼ ਇਸ ਲਈ ਚੈਨ ਦੀ ਨੀਂਦ ਸੌਂ ਪਾਉਂਦੇ ਹਾਂ, ਕਿਉਂਕਿ ਪੁਲਿਸ ਅਧਿਕਾਰੀ ਦਿਨ ਰਾਤ ਸਾਡੀ ਸੁਰੱਖਿਆ ਲਈ ਆਪਣੀ ਡਿਊਟੀ ਕਰਦੇ ਰਹਿੰਦੇ ਹਨ। ਮੱਤੇਵਾਲ ਪੁਲਿਸ ਸਟੇਸ਼ਨ ਵਿਖੇ 'ਸਟੇਟ ਆਫ਼ ਆਰਟ' ਇਮਾਰਤ ਦਾ ਉਧਘਾਟਣ ਕਰਦੇ ਸਮੇਂ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਸਾਂਝੇ ਕੀਤੇ। ਮੈਨੂੰ ਪੂਰੀ ਉਮੀਦ ਹੈ ਕਿ ਉਹ ਬਿਨਾਂ ਕਿਸੇ ਦਬਾਅ ਤੇ ਡਰ ਦੇ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਸੁਰਖਿਅਤ ਅਤੇ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਗੇ।






0 comments:
Post a Comment