Monday, 1 February 2016

Janam Dehada of Guru Har Rai Ji

Guru Ji was a great environmentalist and set an example before us to preserve the earth. We should take his mission forward by planting a tree on all our special occasions. I wish you all a happy and healthy life on the Janam Dehada of Guru Har Rai Ji.


ਗੁਰੂ ਹਰਿ ਰਾਇ ਸਾਹਿਬ ਜੀ ਵਾਤਾਵਰਣ ਨੂੰ ਸਾਫ਼ ਤੇ ਖੁਸ਼ਹਾਲ ਰਖਣ ਵਿਚ ਵਿਸ਼ਵਾਸ ਰਖਦੇ ਸਨ। ਤੇ ਉਹਨਾਂ ਨੇ ਹਮੇਸ਼ਾ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰਖਣ ਲਈ ਕਿਹਾ। ਤੇ ਹੁਣ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਇਹਨਾਂ ਪ੍ਰੇਰਨਾਵਾਂ ਤੇ ਸਿਖਿਆਵਾਂ ਨੂੰ ਪੂਰੀ ਦੁਨੀਆਂ ਵਿਚ ਫੈਲਾਈਏ। ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।

0 comments:

Post a Comment